Ardas Da Sikh Parsang

Ardas Da Sikh Parsang

Rs.95.00
Product Code: SB201
Availability: In Stock
Viewed 2107 times

Product Description

No of Pages 222. ਅਰਦਾਸ ਦਾ ਸਿੱਖ ਪ੍ਰਸੰਗ Writen By: Balkar Singh (Dr.) ਗੁਰਮਤਿ ਜੁਗਤਿ ਵਿਚ ਅਰਦਾਸ ਦੇ ਮਹੱਤਵ ਨੂੰ ਪ੍ਰਗਟਾਉਣ ਵਾਸਤੇ ਸਾਹਿਤ ਦੀ ਬੜੀ ਘਾਟ ਹੈ। ਪਰਚਾਰਕ ਪੱਧਰ ਤੇ ਮਾਨਵ ਬਿਰਤੀ ਦੀ ਸਹੂਲਤਮੁੱਖੀ ਪਹੁੰਚ ਮੁਤਾਬਿਕ ਲਿਖੀਆਂ ਹੋਈਆਂ ਇਕੜ-ਦੁਕੜ ਰਚਨਾਵਾਂ ਮਿਲ ਜਾਂਦੀਆਂ ਹਨ ਪਰੰਤੂ ਉਨ੍ਹਾਂ ਦਾ ਅਕਾਦਮਿਕ ਪ੍ਰਸੰਗ ਸਿਰਜ ਸਕਣਾ ਕਠਨ ਹੈ। ਇਸ ਪੁਸਤਕ ਰਾਹੀਂ ਇਸ ਘਾਟ ਨੂੰ ਪੂਰਨ ਦਾ ਯਤਨ ਕੀਤਾ ਹੈ। ਇਸ ਵਿਚ ਚੌਦਾਂ ਵਿਦਵਾਨਾਂ ਦੇ ਖੋਜ ਪੱਤਰ ਸ਼ਾਮਲ ਕੀਤੇ ਗਏ ਹਨ। ਇਸ ਵਿਚ ਹਰ ਵਿਦਵਾਨ ਨੇ ਅਰਦਾਸ ਦੇ ਵੱਖ ਵੱਖ ਪਹਿਲੂ ਨੂੰ ਪ੍ਰਗਟਾਉਣ ਦਾ ਯਤਨ ਕੀਤਾ ਹੈ।

Write a review

Note: HTML is not translated!
    Bad           Good
Captcha
Track Order